Sunday, June 28, 2020

ਮਾਰੇ ਇੱਕੋ ਪਰਿਵਾਰ ਦੇ 5 ਜੀਅ-ਨਿੱਕੇ ਬੱਚਿਆਂ ਨੇ ਦੇਖਿਆ ਸਾਰਾ ਪਰਿਵਾਰ ਹੁੰਦਾ ਖਤਮ

ਪੱਟੀ ਦੇ ਪਿੰਡ ਕੈਰੋਂ ਵਿੱਚ ਪਿਛਲੇ ਦਿਨੀਂ ਰਾਤ ਸਮੇਂ ਇੱਕ ਘਰ ਵਿੱਚ ਪੰਜ ਮੈਂਬਰਾਂ ਦੀਆਂ ਜਾਨਾਂ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆਇਆ ਹੈ। ਪਤਾ ਲੱਗਾ ਹੈ ਕਿ ਪਰਿਵਾਰ ਦਾ ਇੱਕ ਛੋਟਾ ਬੱਚਾ ਇਸ ਸਾਰੇ ਕਾਂ-ਡ ਲਈ ਜੰਟ ਨਾਮ ਦੇ ਵਿਅਕਤੀ ਨੂੰ ਜ਼ਿੰ-ਮੇ-ਵਾ-ਰ ਦੱਸ ਰਿਹਾ ਹੈ। ਇਸ ਬੱਚੇ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੂੰ ਜੰਟ ਨੇ ਮਾ-ਰਿ-ਆ ਹੈ ਅਤੇ ਜੰਟ ਉਨ੍ਹਾਂ ਦਾ ਚਾਚਾ ਲੱਗਦਾ ਹੈ। ਛੋਟੀ ਲੜਕੀ ਪਰੀ ਨੇ ਵੀ ਜੰਟ ਦਾ ਨਾਮ ਲਿਆ ਹੈ।

ਇਸ ਮਾਮਲੇ ਵਿੱਚ ਇਕ ਹੀ ਪਰਿਵਾਰ ਦੇ ਚਾਰ ਜੀਆਂ ਅਤੇ ਉਨ੍ਹਾਂ ਦੇ ਇੱਕ ਡਰਾਈਵਰ ਦੀ ਜਾਨ ਚਲੀ ਗਈ ਹੈ। ਮ੍ਰਤਕ ਦੀ ਭੈਣ ਦੇ ਦੱਸਣ ਮੁਤਾਬਿਕ ਪਰਿਵਾਰ ਦੇ ਪੰਜ ਮੈਂਬਰ ਬੱਚੇ ਹਨ। ਜਿਨ੍ਹਾਂ ਵਿੱਚੋਂ ਚਾਰ ਤਾਂ ਬੱਚੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਨ੍ਹਾਂ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਦਾ ਘਰ ਉੱ-ਜ-ੜ ਗਿਆ ਹੈ। ਇਹ ਸਭ ਕੁਝ ਰਾਤ ਦੇ ਬਾਰਾਂ ਵਜੇ ਤੋਂ ਬਾਅਦ ਹੋਇਆ। ਉਨ੍ਹਾਂ ਦੇ ਦੱਸਣ ਮੁਤਾਬਿਕ ਡਰਾਈਵਰ ਦੀ ਵੀ ਜਾਨ ਲਈ ਗਈ ਹੈ।ਉਸ ਨੂੰ ਘਰ ਤੋਂ ਫੋਨ ਕਰਕੇ ਬੁਲਾਇਆ ਗਿਆ।

ਸਾਰੀਆਂ ਮ੍ਰਤਕ ਦੇਹਾਂ ਘਰ ਦੇ ਅੰਦਰ ਹੀ ਪਈਆਂ ਹਨ। ਇੱਕ ਛੋਟੇ ਲੜਕੇ ਨੇ ਇਸ ਸਭ ਕੁਝ ਲਈ ਜੰਟ ਨਾਮ ਦੇ ਵਿਅਕਤੀ ਨੂੰ ਜ਼ਿੰ-ਮੇ-ਵਾ-ਰ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੂੰ ਵੀ ਜੰਟ ਨੇ ਮਾ-ਰਿ-ਆ ਹੈ। ਜੰਟ ਨੂੰ ਉਹ ਆਪਣਾ ਚਾਚਾ ਦੱਸਦਾ ਹੈ। ਨਿੱਕੀ ਲੜਕੀ ਪਰੀ ਨੇ ਵੀ ਕਿਸੇ ਜੰਟ ਨਾਮਕ ਵਿਅਕਤੀ ਦਾ ਨਾਮ ਲਿਆ ਹੈ। ਆਖਿਰ ਕੌਣ ਹੈ ਇਹ ਜੰਟ ਅਤੇ ਇਸ ਕੇ-ਸ ਨਾਲ ਜੰਟ ਦਾ ਕੀ ਲੈਣਾ ਦੇਣਾ ਹੈ। ਇਹ ਤਾਂ ਪੁਲਸ ਦੀ ਜਾਂਚ ਵਿਚ ਹੀ ਪਤਾ ਲੱਗ ਸਕੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

 

No comments:

Post a Comment

Popular Feed

Back To Top