ਇੱਕ ਵਿਅਕਤੀ ਦਾ ਨਵਾਂ ਨਵਾਂ ਵਿਆਹ ਹੋਇਆ ਉਹ ਇੱਕ ਪੀਰ ਕੋਲ ਗਿਆ ਅਤੇ ਕ ਹਿ ਣ ਲੱਗਾ ਕਿ ਪਤਨੀ ਸਾਹਮਣੇ ਕਿਹੜੀਆਂ ਗੱਲਾਂ ਕਰਨ ਤੋਂ ਬਚਣਾ ਚਾਹੀਦਾ ਹੈ।ਇਸਤੇ ਉਸ ਪੀ ਰ ਨੇ ਕਿਹਾ ਆਪਣੀ ਪਤਨੀ ਸਾਹਮਣੇ ਇਹ ਗੱਲਾਂ ਕਦੇ ਨਹੀਂ ਕਰਨੀਆਂ ਚਾਹੀਦੀਆਂ।ਕਦੇ ਵੀ ਆਪਣੀ ਪ ਤ ਨੀ ਦੇ ਸਾਹਮਣੇ ਕਿਸੇ ਦੂਜੀ ਔਰਤ ਦੀ ਤਾ ਰੀ ਫ ਨਾ ਕਰੋ।
ਕਿਉਂਕਿ ਤੁਹਾਡੀ ਪਤਨੀ ਤੁਹਾਡੇ ਤੋਂ ਕੇਵਲ ਆਪਣੀ ਤਾਰੀਫ ਸੁਣਨਾ ਚਾਹੁੰਦੀ ਹੈ।ਕਦੇ ਵੀ ਆ ਪ ਣੀ ਪਤਨੀ ਤੇ ਹੱਥ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਉਹ ਤੁਹਾਡੀ ਇੱਜਤ ਕਰਨਾ ਬੰ ਦ ਕਰ ਦੇਵੇਗੀ।ਜੇਕਰ ਗਲਤੀ ਹੋ ਜਾਂਦੀ ਹੈ ਤਾਂ ਉਸਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ।ਕਦੇ ਵੀ ਕਿਸੇ ਮੁ ਸ਼ ਕਿ ਲ ਕਾਰਣ ਆਪਣੀ ਪਤਨੀ ਸਾ ਹ ਮ ਣੇ ਰੋਣਾ ਨਹੀਂ ਚਾਹੀਦਾ
ਕਿਉਂਕਿ ਹਰ ਪਤਨੀ ਇੱਕ ਬਹਾਦਰ ਪਤੀ ਚਾਹੁੰਦੀ ਹੈ।ਅਜਿਹਾ ਕ ਰ ਨ ਤੇ ਤੁਸੀਂ ਉਸ ਸਾਹਮਣੇ ਕਮਜ਼ੋਰ ਪੈ ਜਾਵੋਂਗੇ।ਕਦੇ ਵੀ ਆਪਣੀ ਪਤਨੀ ਨੂੰ ਆਪਣੀ ਕਮਾਈ ਵਾਰੇ ਨਾ ਦੱਸੋ।ਕਿਉਂਕਿ ਜੇ ਕ ਰ ਜਿਆਦਾ ਤਨਖਾਹ ਹੈ ਤਾਂ ਉਹ ਫਜ਼ੂਲ ਖਰਚੀ ਕਰੇਗੀ ਅਤੇ ਜੇੇਕਰ ਘੱਟ ਹੈ ਤਾਂ ਉਹ ਤੁਹਾਨੂੰ ਤਾਨੇ ਮਾ ਰੇ ਗੀ। ਪਤਨੀ ਸਾਹਮਣੇ ਕਦੇ ਵੀ ਆਪਣੇ ਮਾਤ ਪਿਤਾ ਦੀ ਬੁ ਰਾ ਈ ਨਹੀਂ ਕਰਨੀ ਚਾਹੀਦੀ।ਕਦੇ ਵੀ ਉਸਦੇ ਘਰਵਾਲਿਆਂ ਖਿ ਲਾ ਫ ਅਪਸ਼ਬਦ ਨਹੀਂ ਬੋਲਣੇ ਚਾਹੀਦੇ।
ਇਸ ਨਾਲ ਉਹ ਤੁਹਾਡੀ ਇੱਜਤ ਕਰਨਾ ਬੰਦ ਕਰ ਦੇਵੇਗੀ।ਇਹ ਕੁਝ ਗੱ ਲਾਂ ਭੁੱਲ ਕੇ ਵੀ ਆਪਣੀ ਪਤਨੀ ਸਾਹਮਣੇ ਨਾ ਕਰੋ। ਸਾਡੇ ਨਾਲ ਜੁੜੇ ਰ ਹਿ ਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
No comments:
Post a Comment