ਅੱਜ ਕੱਲ ਦੇ ਰਿਸ਼ਤਿਆ ਦੀ ਬੁਨਿਆਦ ਬਹੁਤ ਖੋਖਲੀ ਹੈ ਜੋ ਛੋਟੇ ਜਿਹੇ ਹਵਾ ਬੁੱਲੇ ਨਾਲ ਵੀ ਟੁੱਟ ਜਾਂਦੇ ਹਨ ਇੱਕ ਅ ਜਿ ਹੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇਹ ਕਹਾਣੀ ਹੈ ਇੱਕ ਨਵੀ ਵਿ ਆ ਹੀ ਕੁੜੀ ਦੀ ਜਿਸਦਾ ਵਿਆਹ ਹੋਇਆ ਤੇ ਕੁਝ ਦਿਨ ਬਾਅਦ ਛੋਟੀ ਜਿਹੀ ਗੱਲ ਤੇ ਆਪਣੇ ਘ ਰ ਵਾ ਲੇ ਨਾਲ ਗੁੱਸੇ ਹੋ ਗਈ।

ਤੇ ਪੇਕੇ ਚਲੀ ਗਈ ਤਾਂ ਕਾਫੀ ਦਿਨ ਬੀਤ ਗਏ ਪਰ ਦੋਨਾਂ ਨੇ ਇੱਕ ਦੂਜੇ ਨਾਲ ਗੱ ਲ ਬਾ ਤ ਨਾ ਕੀਤੀ ਤਾਂ ਇੱਕ ਦਿਨ ਕੁੜੀ ਦਾ ਪਿਉ ਪਿੰਡ ਦੇ ਸਰਪੰਚ ਕੋਲ ਗਿਆ ਤੇ ਸਾਰੀ ਗੱਲ ਦੱਸੀ। ਤਾਂ ਸ ਰ ਪੰ ਚ ਨੇ ਆਪਣਾ ਨੰਬਰ ਉਸਦੇ ਹੱਥ ਧਰਿਆ ਤੇ ਕਿਹਾ ਕਿ ਤੇਰੀ ਕੁੜੀ ਨੂੰ ਕਹੀ ਮੈ ਨੂੰ ਫੋਨ ਕਰ ਲਵੇ।

ਤਾ ਉਸਨੇ ਘਰ ਜਾਕੇ ਕੁੜੀ ਨੂੰ ਕਿਹਾ ਕਿ ਪੁੱਤ ਸਰਪੰਚ ਨੂੰ ਫੋਨ ਤੇ ਸਾਰੀ ਗੱਲ ਦੱ ਸ ਦੇ ਤੇ ਕੁੜੀ ਨੇ ਫੋਨ ਕੀਤਾ ਸਰਪੰਚ ਉਸਦੀਆਂ ਗੱਲਾਂ ਸੁਣਦਾ ਰਿਹਾ ਚੁੱਪਚਾਪ ਤੇ ਬਾਅਦ ਵਿੱਚ ਕਿਹਾ। ਕਿ ਕੁ ੜੀ ਏ ਤੇਰਾ ਘਰ ਮੈ ਵਸਾ ਦੇਵਾਂਗਾ ਪਰ ਪਹਿਲਾਂ ਮੈਨੂੰ ਖੁਸ ਕਰਦੇ ਕੁੜੀ ਨੇ ਕਿਹਾ ਕਿ ਤੁਸੀ ਕੀ ਚਾਹੁਣਗੇਹੋ ਤਾਂ ਸ ਰ ਪੰ ਚ ਨੇ ਸਪੱਸ਼ਟ ਕਿਹਾ ਕਿ ਪਹਿਲਾਂ ਮੈਨੂੰ ਖ ਸ ਕਰ ਜੋ ਮੈ ਕਹੂ ਉਹ ਕਰ।

ਕੁੜੀ ਨੇ ਫੋਨ ਕੱਟਿਆ ਤੇ ਹੈਰਾਨ ਰਹਿ ਗਈ ਸਰਪੰਚ ਦੀ ਗੱਲ ਸੁਣ ਕੇ ਤੇ ਅ ਗ ਲੇ ਦਿਨ ਚੁੱਪਚਾਪ ਆਪਣੇ ਮਾਂ ਪਿਉ ਨੂੰ ਲੈ ਆਪਣੇ ਸਹੁਰੇ ਗਈ। ਤੇ ਅੱਜ ਉਸ ਗੱਲ ਨੂੰ ਕਈ ਸਾਲ ਬੀ ਤ ਗਏ ਹਨ ਤੇ ਕੁੜੀ ਹੱਸਦੀ ਖੇਡਦੀ ਆਪਣੇ ਸਹੁਰੇ ਰਹਿੰਦੀ ਹੈ ਇਸ ਲਈ ਆਪਣੇ ਘਰ ਦੇ ਝ ਗ ੜੇ ਘਰ ਵਿੱਚ ਨਬੇੜ ਲਵੋ ਛੋਟੀਆਂ ਮੋਟੀਆਂ ਲੜਾਈਆਂ ਤਾਂ ਅ ਕ ਸ ਰ ਘਰਾਂ ਵਿੱਚ ਚੱਲਦੀਆਂ ਰਹਿੰਦੀਆਂ ਹਨ। This video credit to Air Punjab.
ਕਿਉਂਕਿ ਲੋਕ ਤਾਂ ਅੱਜ ਕੱਲ ਫਾਇਦਾ ਉਠਾਉਣ ਦੀ ਘਾਤ ਲਗਾਈ ਬੈਠੇ ਰ ਹਿੰ ਦੇ ਹਨ। ਇਸ ਵੀਡੀਓ ਨੂੰ ਬਣਾਉਣ ਜਾ ਰਿਕਾਰਡ ਕਰਨ ਵਿੱਚ ਸਾਡਾ ਕੋਈ ਹੱਥ ਨਹੀ ਹੈ ਇਹ ਵੀਡੀਓ ਯੂ-ਟਿਊਬ ਚੈ ਨ ਲ ਤੋ ਲਈ ਗਈ ਹੈ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

No comments:
Post a Comment