Tuesday, August 11, 2020

ਪੁਲਸ ਅਧਿਕਾਰੀ ਨੇ ਵਿਆਹੁਤਾ ਔਰਤ ਨਾ ਲ


ਅੱਜ ਕੱਲ ਹਰ ਦਿਨ ਸਾਡੇ ਸਮਾਜ ਵਿੱਚੋ ਇਨਸਾਨੀਅਤ ਨੂੰ ਸ਼ ਰ ਮ ਸਾ ਰ ਕਰਨ ਵਾਲੀਆਂ ਘ ਟ ਨਾ ਵਾਂ ਸਾਹਮਣੇ ਆਉਦੀਆ ਰਹਿੰਦੀਆਂ ਹਨ। ਇੱਕ ਅਜਿਹੀ ਘ ਟ ਨਾ ਸਾਹਮਣੇ ਆਈ ਜੋ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹ ਜਾਣਕਾਰੀ ਸੋਸ਼ਲ ਮੀਡੀਆ ਤੋ ਲਈ ਗਈ ਹੈ ਜਾਣਕਾਰੀ ਅਨੁਸਾਰ ਇਹ ਮਾ ਮ ਲਾ ਤਰਨਤਾਰਨ ਦੇ ਭੱਟੀ ਇਲਾਕੇ ਦਾ ਹੈ ਜਿੱਥੇ ਇੱਕ ਪੁਲਿਸ ਅਧਿਕਾਰੀ ਕਿ੍ਸਨ ਕੁਮਾਰ ਉੱਪਰ ਇੱਕ ਵਿਆਹੁਤਾ ਔਰਤ ਨੇ ਇ ਲ ਜਾ ਮ ਲਗਾਏ ਹਨ।

ਕਿ ਉਹ ਉਸਨੂੰ ਤੰ ਗ ਪ੍ਰੇਸ਼ਾ ਨ ਕਰਦਾ ਹੈ ਜਾਣਕਾਰੀ ਅਨੁਸਾਰ ਪੀ ੜ ਤ ਨਵਦੀਪ ਕੌਰ ਨੇ ਦੱਸਿਆ ਕਿ ਕਿ੍ਸਨ ਕੁਮਾਰ ਉਸਨੂੰ ਆਪਣੇ ਕੁਆਟਰ ਵਿੱਚ ਆਉਣ ਲਈ ਕਹਿ ਰਿਹਾ ਹੈ ਕਿ ਮੇਰੇ ਕੋਲ ਆ ਕੇ ਰਾ ਤ ਬਿ ਤਾ। ਨਹੀ ਤਾਂ ਮੈਂ ਤੇਰੇ ਤੇ ਪ ਰ ਚਾ ਦ ਰ ਜ ਕਰਵਾ ਦੇਣਾ ਝੂ ਠਾ ਜਾਣਕਾਰੀ ਅਨੁਸਾਰ ਨਵਦੀਪ ਕੌਰ ਨੇ ਦੱਸਿਆ ਕਿ ਉਸਨੇ ਰਾਤ ਨੂੰ ਉਸਨੂੰ ਵੀ ਡੀ ਓ ਕਾਲ ਕੀਤੀ ਤੇ ਆਪਣੇ ਕੱ ਪੜੇ ਉ ਤਾ ਰ ਨ ਲਈ ਕਿਹਾ ਇਸ ਸਭ ਤੋ ਪੇ੍ਸਾ ਨ ਹੋ ਮਹਿਲਾ ਨੇ ਦੋ ਸ਼ੀ ਖਿ ਲਾ ਫ

ਮਾ ਮ ਲਾ ਦ ਰ ਜ ਕਰਵਾਇਆ ਹੈ। ਪੁਲਸ ਇਸ ਮਾ ਮ ਲੇ ਦੀ ਤ ਫ ਤੀ ਸ਼ ਕਰ ਰਹੀ ਹੈ ਤੇ ਦੋ ਸ਼ੀ ਪਾਏ ਜਾਣ ਤੇ ਕਾਰ ਵਾ ਈ ਕਰਨ ਦੀ ਗੱਲ ਕਹੀ ਹੈ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

No comments:

Post a Comment

Back To Top