
ਚੰਡੀਗੜ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਆਖਿਆ ਕਿ ਪੰਜਾਬ ਸਰਕਾਰ ਨਿੱਜੀ ਹਸ ਪ ਤਾ ਲਾਂ ‘ਚ ਕੋ ਵਿ ਡ ਦੇ ਇ ਲਾ ਜ ਲਈ ਕੀਮਤਾਂ ਨਿ ਰਧਾ ਰਤ ਕ ਰੇਗੀ ਅਤੇ ਇਸ ਦੀ ਪਾ ਲ ਣਾ ਨਾ ਕਰਨ ਵਾਲੇ ਹ ਸ ਪਤਾ ਲ ਬੰਦ ਕਰ ਦਿੱਤੇ ਜਾ ਣ ਗੇ । ਫੇਸਬੁੱਕ ‘ਤੇ ਲਾਈਵ ਪ੍ਰੋਗ ਰਾਮ ‘ਕੈਪ ਟਨ ਨੂੰ ਸ ਵਾਲ’ ਦੌਰਾ ਨ ਮੁੱ ਖ ਮੰ ਤਰੀ ਨੇ ਕਿਹਾ ਕਿ ਪ੍ਰਾ ਈ ਵੇਟ ਹਸ ਪਤਾ ਲਾਂ ਅਤੇ ਕ ਲੀਨਿਕਾਂ ਲਈ ਫੀ ਸ ਢਾਂ ਚੇ ਨੂੰ ਸੋਮ ਵਾਰ ਤੱਕ ਅੰਤਿ ਮ ਰੂਪ ਦਿੱ ਤਾ ਜਾਵੇਗਾ ।
ਨਿੱਜੀ ਹਸਪ ਤਾ ਲਾਂ ਵੱਲੋਂ ਵਸੂ ਲੀ ਆਂ ਜਾ ਰਹੀਆਂ ਵਧੇਰੇ ਫੀ ਸਾਂ ਦੀਆਂ ਸ਼ਿਕਾ ਇ ਤਾਂ ਦਾ ਸਖ਼ ਤ ਨੋਟਿ ਸ ਲੈਂਦੀ ਆਂ ਮੁੱਖ ਮੰ ਤਰੀ ਨੇ ਇਸ ਕਦਮ ਨੂੰ ‘ਲੋਕ ਵਿ ਰੋ ਧੀ ਅਤੇ ਦੇਸ਼ ਵਿ ਰੋ ਧੀ’ ਕਰਾਰ ਦਿੱਤਾ । ਉਨ੍ਹਾਂ ਨੇ ਚਿਤਾ ਵ ਨੀ ਦਿੱ ਤੀ ਕਿ ਨਿੱਜੀ ਸੰ ਸਥਾ ਵਾਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਦੀ ਕੀ ਮਤ ‘ਤੇ ਢੀ ਠਤਾ ਨਾਲ ਮੁਨਾ ਫਾ ਕਮਾ ਉ ਣ ਦੀ ਇਜਾ ਜ਼ ਤ ਨਹੀਂ ਦਿੱਤੀ ਜਾਵੇਗੀ ।
ਉਨ੍ਹਾਂ ਕਿਹਾ ਕਿ ਜੇਕ ਰ ਇਹ ਹਸਪ ਤਾ ਲ ਸਰ ਕਾ ਰੀ ਕੀਮ ਤਾਂ ‘ਤੇ ਇ ਲਾਜ ਕਰ ਨ ਲਈ ਸ ਹਿ ਮਤ ਨਾ ਹੋਏ ਤਾਂ ਇਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ । ਮੁੱਖ ਮੰਤਰੀ ਨੇ ਸੂਬੇ ‘ਚ ਕੋਵਿਡ ਦੇ ਕੇਸ ਵਧਣ ‘ਤੇ ਚਿੰਤਾ ਜ਼ਾਹਰ ਕੀਤੀ ਜਿਸ ਦਾ ਕਾਰਨ ਵੱਡੀ ਗਿ ਣ ਤੀ ‘ਚ ਲੋਕ ਦੂ ਜੀਆਂ ਥਾਵਾਂ ਤੋਂ ਆ ਰਹੇ ਹਨ । ਕੈਪਟਨ ਅਮ ਰਿੰ ਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੂਬਾ ਈ ਸ ਰਹੱਦ ਪਾਰ ਕਰਕੇ ਆਉਣ ਵਾਲੀਆਂ ਲਈ ਕੋ ਵਿ ਡ ਟੈਸਟ ਦਾ ਸਰ ਟੀ ਫਿਕੇਟ ਲਾਜ਼ਮੀ ਕ ਰਨ ਵਾਸਤੇ ਸੂ ਬੇ ਨੂੰ ਇ ਜਾ ਜ਼ਤ ਦੇਣ ਲਈ ਕੇਂਦ ਰ ਸਰ ਕਾਰ ਪਾ ਸੋਂ ਪ੍ਰਵਾ ਨਗੀ ਮੰਗੀ ਹੈ । ਕੈਪਟਨ ਅਮਰਿੰ ਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਹੋਈ ਮੀਟਿੰਗ ਦੌਰਾਨ ਵੀ ਉਨ੍ਹਾਂ ਕੋਲ ਇਹ ਮਸਲਾ ਉਠਾਇਆ ਸੀ ।
ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਦਿ ਨਾਂ ਦੌਰਾਨ ਇਕੱਲੇ ਦਿੱਲੀ ਤੋਂ 87000 ਕਾਰਾਂ ਪੰਜਾਬ ਵਿੱਚ ਦਾਖਲ ਹੋਈਆਂ ਅਤੇ ਬਾਹਰੀ ਵਿਅਕਤੀਆਂ ਦੇ ਕਾਰਨ ਹੀ ਪਿਛਲੇ ਸਮੇਂ ਵਿੱਚ ਕੇਸਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ , ਜਿਸ ਕਾਰਨ ਮ ਹਾਂ ਮਾ ਰੀ ਦੇ ਹੋਰ ਪੈਰ ਪਸਾਰਨ ਦਾ ਹੈ । ਮੁੱਖ ਮੰ ਤ ਰੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸਿ ਰਫ ਕੋ ਵਿ ਡ ਮੁਕਤ ਸਰ ਟੀ ਫਿਕੇਟ ਧਾਰਕਾਂ ਨੂੰ ਹੀ ਦਾਖਲ ਹੋਣ ਦੇਣ ਦੀ ਇਜਾਜ਼ ਤ ਦਿੱਤੀ ਜਾਵੇ ।
ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਜੋ ਲੋਕ ਪੰਜਾਬ ਤੋਂ ਬਾਹਰ ਜਾ ਰਹੇ ਰਹੇ ਹਨ , ਉਨ੍ਹਾਂ ਨੂੰ ਵੀ ਅਜਿਹੇ ਸਰ ਟੀਫਿ ਕੇਟ ਲਿਜਾਣੇ ਚਾਹੀਦੇ ਹਨ ਤਾਂ ਕਿ ਦੂਜੇ ਸੂਬੀਆਂ ‘ਚ ਕੋ ਰੋਨਾ ਵਾਇ ਰ ਸ ਦਾ ਫੈਲਾ ਅ ਰੋਕਿਆ ਜਾ ਸਕੇ । ਹਾਲਾਂਕਿ , ਮੁੱਖ ਮੰ ਤਰੀ ਨੇ ਕੋ ਵਿ ਡ ਸੰ ਕ ਟ ਨਾਲ ਨ ਜਿੱ ਠਣ ਲਈ ਸੂਬੇ ਦੀ ਪੂਰੀ ਤਿਆਰੀ ਦੀ ਵਚਨ ਬੱ ਧਤਾ ਦੁਹਰਾ ਉਦੀਆਂ ਕਿਹਾ ਕਿ ਸਮਾਨ ਅਤੇ ਸਪਲਾਈ ਦੀ ਕੋਈ ਘਾ ਟ ਨਹੀਂ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਜੰਗ ਸਾਰੀਆਂ ਨੂੰ ਇਕੱ ਠੇ ਹੋ ਕੇ ਲ ੜ ਨੀ ਪੈਣੀ ਹੈ , ਜਿਸ ‘ਚ ਹਰ ਸੂ ਬਾ ਵਾ ਸੀ ਨੂੰ ਸ ਮਾਜਿ ਕ ਵਿੱਥ , ਮਾ ਸ ਕ ਪਹਿ ਨਣ ਸਮੇਤ ਸਾਰੇ ਨਿਯਮਾਂ ਦਾ ਪਾਲ ਣ ਕਰਕੇ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣਾ ਹੈ ।
No comments:
Post a Comment